Office Login

Office Login Form

 

School Login

School Login Form

 



A Message from SMT. INDU SIMAK {DEO (SE) SANGRUR}

ਜਿਲ੍ਹਾ ਸੰਗਰੂਰ ਦੇ ਵੰਨ-ਸੁਵੰਨੇ ਬਾਗਾਂ ਦੇ ਵਿਦਿਆਰਥੀ ਰੂਪੀ ਸੁਗੰਧਤ ਫੁੱਲਾਂ ਅਤੇ ਇਸ ਜੰਨਤ ਦੇ ਅਣਥੱਕ ਮਾਲੀ ਰੂਪੀ ਅਧਿਆਪਕ ਸਾਹਿਬਾਨਾਂ ਨੂੰ ਉਹਨਾਂ ਦੇ ਕੀਤੇ ਗਏ, ਕੀਤੇ ਜਾ ਰਹੇ ਅਤੇ ਜੋ ਕੀਤੇ ਜਾਣਗੇ ਉਹਨਾਂ ਪਵਿੱਤਰ ਕੰਮਾਂ ਬਾਰੇ ਸਾਡੇ ਵੱਲੋਂ ਅਗਾਉਂ ਵਧਾਈ ਕਬੂਲ ਕਰੋ। ਪਿਆਰੇ ਭਾਰਤ ਵਰਸ਼ ਦੇ ਰਿਸ਼ੀਅਾਂ-ਮੁਨੀਅਾਂ ਦੇ ਆਪਣੇ ਸ਼ਿਸ਼ਾਂ ਨੂੰ ਦਿੱਤੇ ਜਾਂਦੇ ਪਵਿੱਤਰ ਪ੍ਰਵਚਨ, ਸ਼ੰਦੇਸ ਜਿਹੜੇ ਕਿ ਦੇਸ਼ਾਂ- ਦਿਸ਼ਾਂਤਰਾਂ ਦੀ ਸੰਸਕ੍ਰਿਤੀ ਹੋ ਨਿੱਬੜਦੇ ਸਨ ਤੋਂ ਅੱਜ ਤੱਕ ਦੇ ਇਲੇਕਟ੍ਰੋਨਿਕ ਮੀਡੀਆ ਤੱਕ ਪਹੁੰਚਦੇ-ਪਹੁੰਚਦੇ ਇਹ ਸੋਚਣ ਲਈ ਮਜਬੂਰ ਹੋਣਾ ਪੈ ਜਾਂਦਾ ਹੈ ਕਿ ਮਹਾਭਾਰਤ ਵਿੱਚ ਮਹਾਰਾਜਾ ਧ੍ਰਿਤਰਾਸ਼ਟਰ ਨੂੰ ਸੰਜਯ ਵੱਲੋਂ ਮਹਾਭਾਰਤ ਦਾ ਹੂ-ਬ-ਹੂ ਵਰਨਣ ਮਹਿਲਾਂ ਵਿੱਚ ਹੀ ਬੈਠ ਕੇ ਕਰਨਾ, ਸਾਡੇ ਲਈ ਪੁਰਾਤਨ ਸਮੇਂ ਦੇ ਦੌਹਰਾ ਹੀ ਸਾਡੇ ਲਈ ਮਾਣ ਵਾਲੀ ਗੱਲ਼ ਹੈ। ਮੇਰਾ ਭਾਰਤ ਵਰਸ਼ ਅਚਾਰੀਆ ਚਾਣਕਿਆ ਦੀ ਰਾਜਨੀਤਿਕ ਸੂਝ-ਬੂਝ, ਆਰੀਆਭੱਟ ਦੇ ਗਣਿਤਕ ਸੂਤਰ ਹਿੰਦੂਸਤਾਨ ਦੇ ਹਿੰਸੇ, ਸਿਫ਼ਰ, ਦਸ਼ਮਲਵ, ਅਲਜਬਰਾ, ਧਰਤੀ/ਸੂਰਜ ਦੀ ਚਾਲ ਦਾ ਵਿਵਰਣ, ਅੰਡਜ-ਜੇਰਜ-ਸੇਤਜ-ਉਤਭੁਜ, ਅਰਬਦ-ਨਰਬਦ-ਧੰਦੂਕਾਰਾ ਆਦਿ ਵਿਗਿਆਨਕ ਫੁਰਨੇ ਸਾਡੀ ਫਿਜ਼ਾ ਵਿੱਚ ਅੱਜ ਵੀ ਗੂੰਜ ਰਹੇ ਹਨ। ਆਓ ਆਪਾਂ ਆਪਣੀ ਪੁਰਾਤਨ ਭਾਰਤੀ ਸੰਸਕ੍ਰਿਤੀ ਦੇ ਪਦ-ਚਿੰਨ੍ਹਾ 'ਤੇ ਚਲਦੇ ਹੋਏ ਦੁਨੀਆ ਭਰ ਦੀ ਅਗਵਾਈ ਕਰੀਏ। ਇਹ ਤਾਂ ਹੀ ਸੰਭਵ ਹੈ ਜੇਕਰ ਸਾਡੇ ਆਧੁਨਿਕ ਗੁਰੂ ਆਪਣੇ ਸ਼ਿਸ਼ਾਂ ਨੂੰ ਅਜਿਹੀ ਗੂੜ੍ਹਤੀ ਦੇਣਗੇ।

Latest News animated gif

    View More... »

Content on this page requires a newer version of Adobe Flash Player.

Get Adobe Flash player


Officials {District Sangrur}

  • SH. TARSEM LAL BAWA
    {Dy. DEO (SE)}

  • SH. DHARAMPAL SINGLA
    {Dy. DEO (SE)}

  • DR. BARJINDERPAL SINGH
    {DSS}